ਦੀਵਾਲੀ ਦੇ ਜਸ਼ਨਾਂ ਵਿੱਚ ਗੂੰਜੇਗੀ ਤਬਲੇ ਦੀ ਥਾਪ, ਨਿਊਯਾਰਕ ਵਿੱਚ ਪੰਡਿਤ ਆਦਿੱਤਿਆ ਨਾਰਾਇਣ ਬੈਨਰਜੀ ਲਗਾਉਣਗੇ ਵਿਸ਼ੇਸ਼ ਸੰਗੀਤ ਵਰਕਸ਼ਾਪ
7 ਨਵੰਬਰ ਨੂੰ ਬ੍ਰਾਇਰਕਲਿਫ ਮੈਨਰ ਵਿੱਚ ਸਜੇਗੀ ਭਾਰਤੀ ਸ਼ਾਸਤਰੀ ਸੰਗੀਤ ਦੀ ਮਹਿਫ਼ਲ; ਸ਼ੁਰੂਆਤੀ ਤੋਂ ਲੈ ਕੇ ਉੱਚ ਪੱਧਰ ਦੇ ਵਿਦਿਆਰਥੀਆਂ ਨੂੰ ਮਿਲੇਗੀ ਸਿਖਲਾਈ
ਵੈਸਟਚੈਸਟਰ, ਨਿਊਯਾਰਕ (SDNA): ਦੀਵਾਲੀ ਦੇ ਤਿਉਹਾਰੀ ਮਾਹੌਲ ਵਿੱਚ ਇਸ ਵਾਰ ਨਿਊਯ...